Our Services

best multispeciality clinicOur Services

Every kind of procedure at affordable prices

24/7 Emergency Services

There is special provision of ICU and ventilator.

Shardha Health Care is the only hospital in Bathinda that handles all types of emergency and trauma cases and treats the following diseases:

ਦਿਮਾਗ ਦੀ ਨੱਸ ਫੱਟਣਾ

( Cerebral rupture)

ਸਿਰ ਦੀ ਸੱਟ

(Head Injury)

ਅਧਰੰਗ

(Paralysis)

ਸਿਰ ਦਰਦ

(Headache)

ਦੌਰੇ ਪੈਣਾ

(Having a Seizure)

ਚੱਕਰ ਆਉਣੇ

(Dizziness)

ਲੰਬਾ ਬੁਖਾਰ

(Prolonged Fever)

ਗੁਰਦੇ ਦੇ ਰੋਗ

( Kidney Disease)

ਦਿਮਾਗ ਦਾ ਕੈਂਸਰ

(Brain Cancer )

ਮੋਟਾਪਾ/ਥਾਇਰਾਇਡ

(Obesity/Thyroid)

ਸ਼ੁਗਰ ਦੇ ਮਰੀਜ਼ਾਂ ਦੇ ਪੈਰ ਸੁੰਨ ਹੋਣਾ

(Numb feet of Diabetic patients)

ਬਲੱਡ ਪ੍ਰੈਸ਼ਰ

(Blood Pressure)

ਦਿਲ ਦਾ ਅਟੈਕ

(Heart Attack)

ਛਾਤੀ ਦਰਦ

(Chest Pain)

ਜੋੜਾਂ ਦੇ ਰੋਗ

( Diseases of the joints)

ਸਾਂਹ ਚੜ੍ਹਣਾ/ਦਮਾਂ

(Wheezing/Asthma)

ਸਰਵਾਇਕਲ ਦੀ ਤਕਲੀਫ

(Cervical pain)

ਰੀੜ੍ਹ ਦੀ ਹੱਡੀ ਦੀ ਟੀ.ਵੀ/ ਕੈਂਸਰ

(Spinal cord TV/Cancer)

ਰੀੜ੍ਹ ਦੀ ਹੱਡੀ ਦੀ ਸੱਟ

(Spinal Cord Injury)

ਟੀ.ਬੀ/ਲੰਬੀ ਖਾਸੀ

(T.B.)

ਧੜਕਣ ਵਧਣਾ

(Sinus Tachycardia)

ਪੇਟ ਅਤੇ ਛਾਤੀ ਦੇ ਏ ਵਿੱਚ ਪਾਣੀ ਦਾ ਪੈਣਾ

(Ascites)

ਪੀਲੀਆ ਅਤੇ ਕਾਲਾ ਪੀਲੀਆ

(Jaundice and Black Jaundice)

ਮਲੇਰੀਆ/ ਟਾਇਫਾਇਡ

(Malaria/ Typhoid)

ਪੇਟ ਦਰਦ

(Stomach Ache)

ਦਿਮਾਗ ਦਾ ਬੁਖਾਰ ਹੋਣਾ

(Brain Fever)

ਹੱਥ-ਪੈਰ ਦਾ ਸੁੰਨ ਹੋਣਾ

( Numbness of hands and feet)

ਪਿੱਠ ਦੇ ਨਿਚਲੇ ਹਿੱਸੇ ਵਿੱਚ ਦਰਦ ਹੋਣਾ

(Pain in the lower back)

ਡਿਸਕ ਦੀ ਤਕਲੀਫ

(Disc Pain)

ਸੱਪ ਦੇ ਡੰਗੇ ਦਾ ਇਲਾਜ ਅਤੇ ਡੇਂਗੂ ਦੇ ਮਰੀਜ਼ਾਂ ਦੇ ਇਲਾਜ਼ ਦਾ ਖਾਸ ਪ੍ਰਬੰਧ ਹੈ।

ਜਨਰਲ ਮੈਡੀਸਨ ਦਾ ਵਿਭਾਗ

  • ਸਾਹ ਅਤੇ ਦਮੇ ਦਾ ਇਲਾਜ
  • ਬੁਖਾਰ, ਟਾਈਫਾਇਡ, ਮਲੇਰੀਆ, ਡੇਂਗੂ ਦਾ ਇਲਾਜ
  • ਪੇਟ ਦੇ ਰੋਗਾ ਦਾ ਇਲਾਜ
  • ਗਠੀਏ, ਸ਼ੂਗਰ ਅਤੇ ਬੀ.ਪੀ. ਦਾ ਇਲਾਜ

ਵੈਰੀਕੋਜ਼ ਦੇ ਦਰਦ ਦਾ ਵਿਭਾਗ

  • ਕੰਪਰੈਸ਼ਨ ਸਟੀਰਿੰਗ
  • ਸਕਲੇਰੋਥੈਰੇਪੀ
  • ਪੇਸ਼ਗੀ ਲੇਜਰ ਐਥਲੇਸ਼ਨ
  • ਜੀਵਨ ਸਟਾਈਲ ਵਿੱਚ ਤਬਦੀਲੀ
  • ਐਂਬੂਲੇਟਰੀ ਫਲੇਬੈਕਟੋਮੀ